Pure Punjabi

Lakhaa Loka Di Pasand
 
HomePortalGalleryCalendarFAQSearchMemberlistUsergroupsRegisterLog in
Search
 
 

Display results as :
 
Rechercher Advanced Search
Keywords
Latest topics
December 2016
MonTueWedThuFriSatSun
   1234
567891011
12131415161718
19202122232425
262728293031 
CalendarCalendar
Affiliates
free forum


Share | 
 

 ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ

View previous topic View next topic Go down 
AuthorMessage
lado rani



Posts : 6
Points : 18
Join date : 16/03/2012

PostSubject: ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ    Fri Mar 16, 2012 4:39 pm

ਕਦੀ ਆਪਣੀਆਂ ਬਣ ਨਾਂ ਆਈਆਂ
ਇਹੇ ਜੰਮਦੀਆਂ ਹੋਣ ਪਰਾਈਆਂ
ਬਜਾ ਕੇ ਸਹਿਨਾਈਆਂ, ਛੁਡਾ ਜਾਣ ਖਹਿੜਾ ਬਾਬੁਲਾ
ਤਾਂ ਹੀ ਦੁਨੀਆਂ ਜੰਮਣ ਤੋਂ ਡਰਦੀ, ਧੀਆਂ ਦਾ ਦੁੱਖ ਭੈੜਾ ਬਾਬੁਲਾ

kadi apnia ban na aaian
ehe jamdian hon praaian
baja k sehnaaian, chuda jaan khira babula
tan he dunia jamman ton dardi, dhian da dukh bhaira babula

ਨਿੱਕੀ ਹੁੰਦੀ ਦੀਆਂ ਗੱਲਾਂ ਚੇਤੇ ਕਰਕੇ
ਹੱਥਾਂ ਵਿੱਚ ਤੂੰ ਖਿਡਾਉਣਿਆਂ ਨੂੰ ਫੜਕੇ
ਖੇਡੀ ਮੋਢੇ ਚੜ੍ਹਕੇ, ਹੈ ਕੀਤਾ ਖਾਲੀ ਵੇਹੜਾ ਬਾਬੁਲਾ
ਤਾਂ ਹੀ ਦੁਨੀਆਂ ਜੰਮਣ ਤੋਂ ਡਰਦੀ, ਧੀਆਂ ਦਾ ਦੁੱਖ ਭੈੜਾ ਬਾਬੁਲਾ

niki hundi dian galan chete kar k
hatha wich tu khalionia nu phar k
khedi modhe char k, hai kita khali vehra babula
tan he dunia jamman ton dardi, dhian da dukh bhaira babula

ਭਰੂਣ ਹੱਤਿਆ ਜਿਹੀ ਬੁਰਾਈ ਕਰਕੇ, ਮੇਰੇ ਵੱਲੋਂ ਇੱਕ ਨਿੱਕੀ ਜਿਹੀ ਕੋਸ਼ਿਸ਼, ਜਿਸ ਨੂੰ ਮੈਂ ਵਿਆਹ ਵੇਲੇ ਦੀ ਜੁਦਾਈ ਦੀ ਘੜੀ ਨਾਲ ਸਿੰਗਾਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਧੀਆਂ ਨੂੰ ਮਾਰਨ ਵਾਲਿਆਂ ਨੂੰ ਧੀਆਂ ਤੇ ਤਰਸ ਆਵੇ ਕਿ ਉਹ ਉਹਨਾਂ ਦੇ ਸਿਰ ਤੇ ਬੈਠ ਕੇ ਖਾਣ ਵਾਲੀਆਂ ਨਹੀਂ , ਇੱਕ ਪਾਸੇ ਤਾਂ ਪਰਾਇਆ ਧਂਨ ਕਹਿੰਦੇ ਹੋ ਤੇ ਦੂਜੇ ਪਾਸੇ ਮਾਰਨ ਦਾ ਹੱਕ ਕਿਸ ਤੋਂ ਲੈ ਲੈਂਦੇ ਹੋ? ਅਗਰ ਓਹ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ ਹੱਕਦਾਰ ਹੋ?
Back to top Go down
View user profile
 
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ
View previous topic View next topic Back to top 
Page 1 of 1

Permissions in this forum:You cannot reply to topics in this forum
Pure Punjabi :: Shayri-
Jump to: