Pure Punjabi

Lakhaa Loka Di Pasand
 
HomePortalGalleryCalendarFAQSearchMemberlistUsergroupsRegisterLog in
Search
 
 

Display results as :
 
Rechercher Advanced Search
Keywords
Latest topics
August 2016
MonTueWedThuFriSatSun
1234567
891011121314
15161718192021
22232425262728
293031    
CalendarCalendar
Affiliates
free forum


Share | 
 

 4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

View previous topic View next topic Go down 
AuthorMessage
Admin
Admin


Posts : 3
Points : 6
Join date : 15/03/2012
Age : 28

PostSubject: 4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ    Fri Mar 16, 2012 4:37 pm

ਅਸੀਂ ਸਿੱਧੇ ਸਾਧੇ ਜਿਹੇ ਪੇਂਡੂੰ ਜੱਟ ਨੀ
p.p ਦੇ ਸਹਾਰੇ ਲਏ ਤੈਂ ਪੱਟ ਨੀ
ਤੇਰੇ ਹੱਥ ਚ ਮੋਬਾਇਲ, ਉੱਤੋਂ ਅੱਤ ਦੀ ਸਮਾਈਲ, ਬੱਤੀ ਕਰਗੀ ਗਰੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

ਆਖੇਂ ਕੁੜੀ ਏਂ ਤੂੰ ਕੁੜ੍ਹੇ ਚੰਡੀਗੜ੍ਹ ਦੀ
ਵਿੱਚ ਯੁਨੀ. ਦੇ ਤੂੰ ਐਂਮ.ਏ ਵਿੱਚ ਪੜ੍ਹਦੀ
ਵਾਲ ਵੀ ਕਟਾਵੇਂ,ਮੌਡਰਨ ਤੂੰ ਕਹਾਵੇਂ, ਫਿਰੇਂ ਬਣਦੀ ਹਸੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

ਮੱਝਾਂ ਨੇ ਬਿਆਲੀ (42) ਕਿੱਥੇ ਟਾਈਮ ਨੀ
ਭੋਰਾ ਖਾਧੇ ਬਿਨਾ ਹੁੰਦਾ ਬਾਪੂ ਕਾਇਮ ਨੀ
ਬੜੇ ਹੋਰ ਕੰਮ ਕਾਰ, ਮਹਿੰਗਾਈ ਦੀ ਵੀ ਮਾਰ, ਖੇਤ ਚੱਲਦੀ ਮਸ਼ੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

ਗੱਲ ਸੱਚ ਸਾਹਿਬ ਇਹ ਆਖੇ ਨੀ
ਮੰਨ ਓਦਾਂ ਜਿੱਦਾਂ ਕਹਿਣ ਤੇਰੇ ਮਾਪੇ ਨੀ
ਲੈ ਤੂੰ ਇੱਜ਼ਤ ਸੰਭਾਲ, ਕਿਤੇ ਹੋਜੀਂ ਨਾ ਕੰਗਾਲ, ਜਿੰਦ ਰਹਿਣੀ ਨਾ ਰੰਗੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
Back to top Go down
View user profile http://purepunjabi.punjabiforum.net
 
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
View previous topic View next topic Back to top 
Page 1 of 1

Permissions in this forum:You cannot reply to topics in this forum
Pure Punjabi :: Shayri-
Jump to: